Dhanasari - Divine Blessings
─ ・ ゚☆:。゚☆:。゚☆: .☽ . :☆゚.:☆゚.:☆゚.:☆゚ ─
ਬਾਲ ਬਿਨੋਦ ਖਰੇ ਜਿਯ ਭਾਵਤ ।
ਮੁਖ-ਪ੍ਰਤਿਬਿੰਬ ਪਕਰਿਵੇ ਕੌਂ ਹਰਿ ਹੁਲਸਿ ਘੁਟਰੁਅਨ ਧਾਵਤ ॥ ਕਮਲਨਯਨ ਮਾਖਨ ਮਾੰਗਤ ਹੈ ਗ੍ਵਾਲਿਨਿ ਸੈਨ ਬਤਾਵਤ । ਸਬਦ ਜੋਰਿ ਬੋਲ੍ਯੋ ਚਾਹਤ ਹੈ ਪ੍ਰਗਟ ਬਚਨ ਨਹਿੰ ਆਵਤ ॥ ਕੋਟਿ ਬ੍ਰਹ੍ਮਾੰਡ ਖੰਡ ਕੀ ਸੋਭਾ ਸਿਸੁਤਾ ਮਾੰਹਿ ਦਿਖਾਵਤ । ਪਰਮਾਨੰਦ ਸ੍ਵਾਮੀ ਜਗ-ਮੰਗਲ ਜਸੁਮਤਿ ਪ੍ਰੀਤਿ ਬਢਾਵਤ* ॥
॥1॥
ਮਹਾਬਲ ਕੀਨੌ ਹੋ ਬ੍ਰਜਨਾਥ !
ਇਤ ਮੁਰਲੀ ਉਤ ਗੋਪਿਨਿ ਸੌਂ ਰਤਿ ਇਤ ਗੋਵਰ੍ਦ੍ਧਨ ਹਾਥ । ਇਤ ਬਾਲਕ ਪੈ ਪਾਨ ਕਰਤ ਹੈਂ ਇਤ ਸੁਰਭੀ ਤ੍ਰਨ ਖਾਤ । ਇਤ ਸਬ ਬਚ੍ਛ ਚਰਤ ਅਪਨੇ ਰੰਗ ਗ੍ਵਾਲ ਬਜਾਵਤ ਪਾਤ ॥ ਕੋਸ਼੍ਯੋ” ਮੇਘ ਮਹਾਪ੍ਰਲਯ ਕੌ ਝਰ ਲਾਯੋ ਦਿਨ ਸਾਤ । ਪਰਮਾਨੰਦ ਰਾਖਿ ਲਿਏ ਮੋਹਨ ਮੇਟਿ ਇੰਦ੍ਰ ਕੀ ਘਾਤ ॥
॥2॥
ਦੇਖੌ ਇਨਿ ਬਦਰਨਿ ਕਾ ਬਰਿਆਈ ।
ਨੰਦ ਕੌ ਲਾਲ ਹਠੀਲੌ ਮੋਹਨ ਤਾਸੋਂ ਇਨ੍ਦ੍ਰ ਢੀਟ ਝਰ ਲਾਈ ॥
ਪੂਰਿਸ਼ ਦੰਡ ਨੰਦ ਪੇਂ ਮਾੰਗਤ ਇਨਿ ਪੁਨਿ ਲਾਜ ਗੰਵਾਈ ।
ਪਰਮਾਨੰਦ ਸਿਵ ਕੋਂ ਚਾਪੇਂ ਜਿਹਿ ਬਿਨਾ ਸੀਘ੍ਰ ਕਨ੍ਹਾਈ ॥
॥3॥
ਬਦਨ ਨਿਹਾਰਤਿ ਹੈ ਨੰਦਰਾਨੀ ।
ਕੋਟਿਕਾਮ ਕੋਟਿਕ ਚੰਦ੍ਰਮਾ ਕੋਟਿਕ ਰਬਿ ਬਾਰਤਿ ਜਿਯ ਜਾਨੀ ॥
ਸਿਵ ਬਿਰੰਜਿ ਜਾਕੌ ਪਾਰ ਨ ਪਾਵਤ ਸੇਸ ਸਹਸ ਗਾਵਤ ਰਸਨਾ ਰੀ ॥
ਗੋਦ ਖਿਲਾਵਤ ਮਹਰਿ ਜਸੋਦਾ ਪਰਮਾਨੰਦ ਕਿਯੌ ਬਲਿਹਾਰੀ ॥
॥4॥
─── ・ 。゚☆:。゚☆:。゚☆:。゚☆:。゚☆:。゚☆.:☆゚.:☆゚.:☆゚.:☆゚.:☆゚.。゚☆:。゚☆:。゚☆:。゚☆:。゚☆:。゚☆.:☆゚.:☆゚.:☆゚.:☆゚.:☆゚. ───
Shabad 1 from Parmanand Sagar, Bal Leela
Shabad 2, Shabad 3 & Shabad 4 from Parmanand Sagar, section Govardhan Dhaaran